Akali Dal Waris Punjab De
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਕਮੇਟੀ ਦਾ ਪੱਤਰ ਫ਼ਰਜ਼ੀ ਦੱਸਿਆ, ਪੰਜ ਮੈਂਬਰ ਮੁਅੱਤਲ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਿਸੇ ਵੀ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਬਣਾਉਣ ਦੀ ਕੋਈ ਵਿਵਸਥਾ ਨਹੀਂ ਹੈ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਨਾਮ ਹੇਠ ਇਹ ਫਰਜੀ ਪੱਤਰ ਪ੍ਰਸਾਰਿਤ ਹੋ ਰਿਹਾ ਹੈ ਜਿਸਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਕੋਈ ਸੰਬਧ ਨਹੀਂ ਹੈ ।
ਪਾਰਟੀ ਵੱਲੋਂ ਸਰਦਾਰ ਅਵਤਾਰ ਸਿੰਘ ਸੇਖੋਂ, ਸਰਦਾਰ ਗੁਰਦੀਪ ਸਿੰਘ ਭੁੱਲਰ, ਸਰਦਾਰ ਜਗਦੀਪ ਸਿੰਘ ਕੰਸਲ, ਸਰਦਾਰ ਕ੍ਰਿਸ਼ਨ ਸਿੰਘ ਰੁਪਾਣਾ ਅਤੇ ਸਰਦਾਰ ਜਸਵਿੰਦਰ ਸਿੰਘ ਡਰੋਲੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਅਸੀਂ ਸਮੂਹ ਮੀਡੀਆ ਅਦਾਰਿਆਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਭਰਮਾਊ ਜਾਲ ਵਿੱਚ ਨਾ ਫਸਣ, ਅਤੇ ਇਸ ਫਰਜੀ ਕਮੇਟੀ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਕਮੇਟੀ ਨਾਂ ਮੰਨਿਆ ਜਾਵੇ।

As per the constitution of Akali Dal ‘Waris Punjab De’, there is no provision for the formation of any Principal Drafting Committee. A fraudulent letter is being circulated in the name of Akali Dal ‘Waris Punjab De’, which has no association whatsoever with the organisation.
The party has suspended Sardar Avtar Singh Sekhon, Sardar Gurdeep Singh Bhullar, Sardar Jagdeep Singh Kansal, Sardar Krishan Singh Rupana and Sardar Jaswinder Singh Daroli from the primary membership of the party and all their party responsibilities, with immediate effect.
We appeal to all media organisations and the people of Punjab not to fall prey to such misleading propaganda. The said fake committee must not be recognised or considered a committee of Akali Dal ‘Waris Punjab De’ under any circumstances.
@dailypostpunjab @ZeePunjabHH @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344
— Akali Dal Waris Punjab De (@officialadwpd) November 10, 2026
Punjab Spectrum