Bhagwant Mann Stopped At Delhi Airport, Fined Rs 50,000, AAP ReactsIn a video message shared on X, AAP Punjab media in-charge Baltej Pannu alleged that the chief minister was deliberately humiliated and “detained for three hours” at the Delhi Airport at night.
Bhagwant Mann Airport: ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਾਂਸ ਤੋਂ ਵਾਪਸੀ ਮੌਕੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਰੋਕੇ ਜਾਣ ਤੋਂ ਸਿਆਸੀ ਹੰਗਾਮਾ ਖੜ੍ਹਾ ਹੋ ਗਿਆ ਹੈ।
ਦਿੱਲੀ ਏਅਰਪੋਰਟ ’ਤੇ 3 ਘੰਟੇ ਕਿਉਂ ਰੁਕੇ CM ਮਾਨ? ਮਜੀਠੀਆ ਨੇ ਕੀਤਾ ਵੱਡਾ ਦਾਅਵਾ!
ਫਰਾਂਸ ਤੋਂ ਵਾਪਸੀ ਮਗਰੋਂ ਕੀ ਹੋਇਆ? CM ਮਾਨ ਬਾਰੇ ਮਜੀਠੀਆ ਦੇ ਨਵੇਂ ਇਲਜ਼ਾਮ!
ਵੱਧ ਸਮਾਨ ਜਾਂ ਪੈਸਿਆਂ ਦਾ ਮਾਮਲਾ? ਮਜੀਠੀਆ ਨੇ CM ਮਾਨ ਤੋਂ ਮੰਗੇ ਜਵਾਬ!
CM ਮਾਨ ਤੇ ਗੁਰਪ੍ਰੀਤ ਕੌਰ ਤੋਂ ਕਸਟਮਸ ਨੇ ਕੀਤੀ ਪੁੱਛਗਿੱਛ? ਮਜੀਠੀਆ ਦਾ ਦਾਅਵਾ!
ਏਅਰਪੋਰਟ ਦੇ ਤਿੰਨ ਘੰਟਿਆਂ ਦਾ ਸਵਾਲ! ਮਜੀਠੀਆ ਨੇ ਮਾਨ ਦੀ ਫਰਾਂਸ ਫੇਰੀ ’ਤੇ ਚੁੱਕੇ ਸਵਾਲ!
CMO ਸਟਾਫ਼ ਦੇ ਬੈਗਾਂ ਦੀ ਜਾਂਚ ਦੇ ਹੁਕਮ? ਮਜੀਠੀਆ ਦੇ ਦਾਅਵੇ ’ਚ ਕੀ ਹੈ?
ਫਰਾਂਸ ਦੌਰੇ ਤੋਂ ਬਾਅਦ CM ਮਾਨ ਤੇ ਗੁਰਪ੍ਰੀਤ ਕੌਰ ਤੋਂ ਕਸਟਮਸ ਨੇ ਕੀਤੀ ਪੁੱਛਗਿੱਛ? ਮਜੀਠੀਆ ਨੇ ਲਾਏ ਗੰਭੀਰ ਇਲਜ਼ਾਮ!
‘CM ਹੋਣ ਕਰਕੇ ਛੱਡਿਆ’—ਭਗਵੰਤ ਮਾਨ ਬਾਰੇ ਮਜੀਠੀਆ ਦਾ ਵੱਡਾ ਇਲਜ਼ਾਮ!
ਜਨਮ ਦਿਨ ਦੀ ਫਰਾਂਸ ਫੇਰੀ ’ਤੇ ਮਜੀਠੀਆ ਦੇ ਸਵਾਲ—ਏਅਰਪੋਰਟ ’ਤੇ ਕੀ ਹੋਇਆ?
CM ਮਾਨ ਦੀ ਵਾਪਸੀ ’ਤੇ ਤਿੰਨ ਘੰਟੇ ਦੀ ਪੁੱਛਗਿੱਛ? ਮਜੀਠੀਆ ਨੇ ਕੀ ਕਿਹਾ?

ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਾਖਲ ਮਗਰੋਂ 17 ਅਕਤੂਬਰ ਨੂੰ ਫਰਾਂਸ ਲਈ ਰਵਾਨਾ ਹੋਏ ਸਨ। 19 ਅਕਤੂਬਰ ਦੀ ਦੇਰ ਰਾਤ ਨੂੰ ਮੁੱਖ ਮੰਤਰੀ ਚੰਡੀਗੜ੍ਹ ਵਾਪਸ ਪਰਤੇ ਹਨ।
👉ਫਰਾਂਸ ‘ਚ ਜਨਮ ਦਿਨ ਮਨਾ ਕੇ ਵਾਪਸ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮੇਤ ਗੁਰਪ੍ਰੀਤ ਕੌਰ ਨੂੰ ਕਸਟਮਸ ਵਿਭਾਗ ਨੇ ਕਾਨੂੰਨ ਦੀ ਉਲੰਘਣਾ ਕਾਰਨ 3 ਘੰਟੇ ਬਿਠਾ ਕੇ ਰੱਖਿਆ ਦਿੱਲੀ ਏਅਰਪੋਰਟ ਉਪਰ!
👉ਸੂਤਰਾਂ ਮੁਤਾਬਕ Allow ਤੋਂ ਵੱਧ ਸਮਾਨ/ਪੈਸੇ ਲਿਆਉਣ ਕਰਕੇ ਘੰਟਿਆਂ ਬੱਧੀ ਪੁੱਛਗਿੱਛ ਹੋਈ, ਕੋਈ Explanation ਨਹੀਂ ਦੇ ਸਕੇ। ਫਿਰ CM ਹੋਣ ਦੀ ਲਿਹਾਜ਼ ਨਾਲ ਛੱਡਿਆ ਪਰ ਸਾਰੇ CMO ਸਟਾਫ਼ ਸਮੇਤ ਟੋਪੀ ਸਿਨ੍ਹਾ ਵਰਗੇ ਅਫਸਰਾਂ ਦੀ Bag Verification ਦੇ ਹੁਕਮ ਹੋਏ।
👉ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕਾਨੂੰਨ ਤੋਂ ਕੋਈ ਵੱਡਾ ਨਹੀਂ।
👉 Punjab Chief Minister Bhagwant Mann , who returned after celebrating his birthday in France, was reportedly kept waiting for three hours for the violation of law at Delhi airport by the Customs Department, along with his wife, Gurpreet Kaur.
👉 According to sources, they were questioned for hours over allegedly carrying more luggage or money than permitted. They reportedly failed to provide an explanation. They were eventually allowed to leave, considering Mann’s position as Chief Minister. However, orders were issued to verify the bags of the entire CMO staff, including officials like Topi Sinha.
👉 The law is equal for everyone, and no one is above the law.
Punjab Spectrum
You must be logged in to post a comment.