Breaking News
Home / ਵਿਦੇਸ਼

ਵਿਦੇਸ਼

ਸਪੇਨ ਦੇ ਸ਼ਹਿਰ ਲਲੀਦਾ ਵਿਚ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ

ਗੁਰਸ਼ਾਮ ਸਿੰਘ ਚੀਮਾ ਦੀ ਮਿਹਨਤ ਰੰਗ ਲਿਆਈ – ਸਪੇਨ ਦੇ ਸ਼ਹਿਰ ਲਲੀਦਾ ਵਿਚ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ ਸਪੇਨ ਦੇ ਪੰਜਾਬੀ ਮੂਲ ਦੇ MP ਰੋਬਰਟ ਮਸੀਹ ਅਤੇ 3 ਹੋਰ ਮੈਂਬਰ ਪਾਰਲੀਮੈਂਟ ਨਾਲ ਗੁਰਸ਼ਾਮ ਸਿੰਘ ਚੀਮਾ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਸ਼ਖਸੀਅਤਾਂ ਦੀ ਇਸ ਮਸਲੇ ਸੰਬੰਧੀ ਸਫਲ ਮੀਟਿੰਗ ਲਲੀਦਾ, …

Read More »

ਸਿੱਖਾਂ ਦਾ ਮੁਸਲਮਾਨੀ ਪ੍ਰੇਮ

ਮੁਸਲਮਾਨ ਜਨਮਜਾਤ ਮਜ਼ਲੂਮ ਨਹੀਂ, ਪਰ ਫੈਮਨਿਸਟਾਂ, ਸਮਲਿੰਗੀਆਂ ਤੇ ਕਾਲ਼ਿਆਂ ਨਾਲ ਖਲੋਣ ਵਾਂਗੂੰ ਬਿਨਾ ਸ਼ਰਤ ਮੁਸਲਮਾਨਾ ਨੂੰ ਮਜ਼ਲੂਮ ਮੰਨਕੇ ਓਹਨਾ ਦਾ ਸਮਰਥਨ ਕਰਨਾ ਕੁੱਲ ਦੁਨੀਆ ‘ਚ ਇੱਕ ਰਾਜਨੀਤਿਕ ਫ਼ੈਸ਼ਨ ਆ। ਮੁਸਲਮਾਨ ਸਮੇਂ, ਸਥਾਨ ਤੇ ਰਾਜਨੀਤਿਕ ਸਥਿਤੀ ਮੁਤਾਬਕ ਜਰਵਾਣਾ ਜਾਂ ਮਜ਼ਲੂਮ ਹੋ ਸਕਦਾ। ਪਰ ਭਾਰਤੀ ਸੈਕੂਲਰਾ, ਖੱਬੇ ਪੱਖੀਆਂ ਤੇ ਇਹਨਾਂ ਦੇ ਰੰਗ …

Read More »

ਕਨੇਡਾ – ਬਿਜ਼ਨਸ ਅਦਾਰਿਆ ਚ ਭੰਨਤੋੜ ਮਾਮਲੇ ‘ਚ ਭੁਪਿੰਦਰ ਸੰਧੂ ਗ੍ਰਿਫਤਾਰ

ਪੀਲ ਰੀਜ਼ਨਲ ਪੁਲਿਸ ਵੱਲੋ ਪੀਲ ਖੇਤਰ ਵਿਖੇ ਵੱਖ-ਵੱਖ ਬਿਜ਼ਨਸ ਅਦਾਰਿਆ ਚ ਭੰਨਤੋੜ ਰਾਹੀ ਦਾਖਲ ਹੋਣ ਅਤੇ ATM ਮਸ਼ੀਨਾ ਦੀ ਲੁੱਟ ਕਰਨ ਦੇ ਦੋਸ਼ ਹੇਠ ਮਿਸੀਸਾਗਾ ਦੇ 36 ਸਾਲਾਂ ਭੁਪਿੰਦਰ ਸੰਧੂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਸ਼ਕੀ ਦੋਸ਼ੀ ਦੀਆਂ ਬਰੈਂਪਟਨ ਦੀ ਕਚਿਹਰੀ ਵਿਖੇ ਪੇਸ਼ੀਆ ਪੈਣਗੀਆਂ । ਕੁਲਤਰਨ ਸਿੰਘ ਪਧਿਆਣਾ …

Read More »

ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ, ਦੇਸ਼ ਦੇ ਇਹ ਏਅਰਪੋਰਟ ਜਾਣਗੇ ਪ੍ਰਾਈਵੇਟ ਹੱਥਾਂ ‘ਚ

ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਸਰਕਾਰੀ ਮਾਲਕੀ ਵਾਲੀ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੁਆਰਾ ਸੰਚਾਲਿਤ 13 ਹਵਾਈ ਅੱਡਿਆਂ ਨੂੰ ਮਾਰਚ 2021 ਤੱਕ ਨਿੱਜੀ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ। ਇਸ ਸੰਬੰਧ ‘ਚ ਏਏਆਈ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ …

Read More »

ਕੈਨੇਡਾ :ਕੈਲਗਰੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਪੱਗ ਤੇ ਗਊਆਂ ਬਾਰੇ ਲਿਖੇ ਨਸਲੀ ਅਪਸ਼ਬਦ

ਕੈਲਗਰੀ : ਸਥਾਨਕ ਦਸ਼ਮੇਸ਼ ਕਲਚਰਲ ਸੈਂਟਰ ਗੁਰਦੁਆਰੇ ਨੂੰ ਜਾਂਦੀ ਸੜਕ ਉੱਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੱਗ ਅਤੇ ਗਊਆਂ ਬਾਰੇ ਨਸਲੀ ਅਪਸ਼ਬਦ ਲਿਖੇ ਗਏ। ਇੱਕ ਨਿੱਜੀ ਚੈਨਲ ਦੀ ਖ਼ਬਰ ਮੁਤਾਬਕ ਇਹ ਘਟਨਾ ਜੋਤੀ ਗੋਨਡੇਕ, ਕੈਲਗਰੀ ਦੇ ਪਹਿਲੇ ਮਹਿਲਾ ਮੇਅਰ ਬਣਨ ਤੋਂ ਇਕ ਦਿਨ ਮਗਰੋਂ ਵਾਪਰੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕੈਲਗਰੀ …

Read More »

ਐਨ.ਸੀ.ਬੀ. ਦੇ ਅਧਿਕਾਰੀ ਨੇ ਆਰੀਅਨ ਦੀ ਰਿਹਾਈ ਲਈ ਸ਼ਾਹਰੁਖ਼ ਤੋਂ ਮੰਗੇ 25 ਕਰੋੜ- ਗਵਾਹ ਦਾ ਦੋਸ਼

ਮੁੰਬਈ, 25 ਅਕਤੂਬਰ (ਏਜੰਸੀ)- ਇਕ ਆਜ਼ਾਦ ਗਵਾਹ ਨੇ ਕਰੂਜ਼ ਡ ਰੱ ਗ ਕੇਸ ‘ਚ ਐਤਵਾਰ ਨੂੰ ਦਾਅਵਾ ਕੀਤਾ ਕਿ ਐਨ.ਸੀ.ਬੀ. ਦੇ ਇਕ ਅਧਿਕਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਤੋਂ ਉਨ੍ਹਾਂ ਦੇ ਪੁੱਤਰ ਆਰੀਅਨ ਦੀ ਰਿਹਾਈ ਲਈ 25 ਕਰੋੜ ਰੁਪਏ ਮੰਗੇ ਹਨ | ਇਸ ਕੇਸ ‘ਚ ਪ੍ਰਭਾਕਰ …

Read More »

ਕੈਨੇਡਾ ਦੇ ਕੁਝ ਇਲਾਕਿਆਂ ‘ਚ ਘਰ ਮਹਿੰਗੇ ਕਿਓਂ ਹੋ ਰਹੇ?

ਸਭ ਤੋਂ ਵੱਡਾ ਕਾਰਨ ਹੈ ਕਿ ਓਨੇ ਘਰ ਬਣ ਨਹੀਂ ਰਹੇ, ਜਿੰਨੇ ਲੋਕਾਂ ਨੂੰ ਚਾਹੀਦੇ। ਹੋਰ ਕਾਰਨਾਂ ‘ਚ ਥਾਂ ਦੀ ਘਾਟ, ਦੂਰ ਦੁਰਾਡੇ ਸਰਵਿਸਿਜ਼ ਦੀ ਘਾਟ, ਘਰ ਬਣਾਉਣ ਲਈ ਵਰਤਿਆ ਜਾਂਦਾ ਸਮਾਨ ਮਹਿੰਗਾ ਹੋਣਾ, ਭੇਡ-ਚਾਲ, ‘ਖਰੇ ਸਾਥੋਂ ਘਰ ਲੈ ਹੀ ਨੀ ਹੋਣਾ’ ਦਾ ਡਰ, ਘਰ ਦਾ ਰਿਹਾਇਸ਼ ਦੀ ਜਗ੍ਹਾ ਖਰੀਦਣਾ-ਵੇਚਣਾ …

Read More »

ਪਰਮੀਸ਼ ਵਰਮੇ ਦੇ ਵਿਆਹ ਤੋਂ ਕੱਲਾ ਸ਼ੈਰੀ ਮਾਨ ਨਹੀਂ ਆਂਢ-ਗੁਆਂਢ ਵੀ ਹੋਇਆ ਔਖਾ, 50 ਤੋਂ ਵੱਧ ਆਈਆਂ ਸ਼ਿਕਾਇਤਾ

ਪਰਮੀਸ਼ ਵਰਮੇ ਦੇ ਵਿਆਹ ਤੋਂ ਕੱਲਾ ਸ਼ੈਰੀ ਮਾਨ ਨਹੀਂ ਆਂਢ-ਗੁਆਂਢ ਵੀ ਹੋਇਆ ਔਖਾ, 50 ਤੋਂ ਵੱਧ ਆਈਆਂ ਸ਼ਿਕਾਇਤਾ ਸਰੀ, ਬ੍ਰਿਟਿਸ਼ ਕੋਲੰਬੀਆ : ਲੰਘੇ ਦਿਨਾ ਦੌਰਾਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਹੋਏ ਵਿਆਹ ਸਮਾਗਮ ਜੋ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਰਮਿਆਨ ਹੋਇਆ ਸੀ ਬਾਰੇ ਸਰੀ ਆਰਸੀਐਮਪੀ ਵੱਲੋ …

Read More »

Facebook ਡਾਊਨ ਹੋਣ ਕਾਰਨ Mark Zuckerberg ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ

ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ ‘ਤੇ ਭਾਰੀ ਨੁਕਸਾਨ ਹੋਇਆ ਹੈ। ਕੁਝ ਹੀ ਘੰਟਿਆਂ ਵਿਚ ਉਹਨਾਂ ਦੀ ਸੰਪਤੀ ਵਿਚ 7 ​​ਬਿਲੀਅਨ ਡਾਲਰ (ਲਗਭਗ 52 ਹਜ਼ਾਰ ਕਰੋੜ ਰੁਪਏ) ਦੀ ਗਿਰਾਵਟ ਆਈ ਅਤੇ ਉਹ ਅਰਬਪਤੀਆਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਏ। ਫੇਸਬੁੱਕ …

Read More »

ਡੋਡਿਆਂ ਦੇ ਕੇਸ ਵਿਚ ਪੰਜਾਬੀ ਨੂੰ ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ

11 ਸਾਲ ਪਹਿਲਾਂ 180 ਕਿੱਲੋ ਡੋਡਿਆਂ ਨਾਲ ਅੰਬੈਸਡਰ ਬਰਿੱਜ (ਕੈਨੇਡਾ ਦੇ ਓਂਟਾਰੀਓ ਸੂਬੇ ਨੂੰ ਅਮਰੀਕਾ ਨਾਲ ਜੋੜਨ ਵਾਲਾ ਪੁਲ਼) ‘ਤੇ ਫੜੇ ਗਏ ਸਤਵਿੰਦਰਜੀਤ ਸਿੰਘ ਖਹਿਰਾ ਨੂੰ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 30 ਜੁਲਾਈ 2010 ਨੂੰ ਜਦ ਖਹਿਰਾ (ਹੁਣ ਊਮਰ 40 ਸਾਲ) ਦੇ ਟਰੱਕ-ਟਰੇਲਰ ਦੀ ਬਾਰਡਰ ਅਧਿਕਾਰੀਆਂ …

Read More »