Breaking News
Home / ਪੰਜਾਬ (page 9)

ਪੰਜਾਬ

ਕੀ ਟਿਕਰੀ ਬਾਰਡਰ ਤੇ ਅਕਾਲੀ ਆਗੂਆਂ ਦੇ ਦਾੜ੍ਹੀ ਪੁੱਟਣ ਵਾਲਿਆਂ ‘ਤੇ ਹੋਵੇ ਕਰਵਾਈ ?

ਕਿਸਾਨ ਮੋਰਚਾ ਖੇਤੀ ਬਿਲਾਂ ਦੇ ਉਲਟ ਲੱਗਿਆ, ਜਿਸ ਲਈ ਮੋਦੀਕੇ ਸੰਘੀ ਤੇ ਉਨ੍ਹਾਂ ਦੇ ਸਮਰਥਕ ਜ਼ਿੰਮੇਵਾਰ ਹਨ ਪਰ ਦਾੜ੍ਹੀਆਂ ਸਿੱਖਾਂ ਦੀਆਂ ਪੁੱਟੀਆਂ ਜਾ ਰਹੀਆਂ, ਕੋਈ ਉਨ੍ਹਾਂ ਨੂੰ ਹੱਥ ਕਿਓਂ ਨੀ ਪਾਉਂਦਾ? ਰੈਲੀਆਂ ਤਾਂ ਉਹ ਵੀ ਕਰਦੇ ਨੇ ਤੇ ਇਕੱਠ ਵੀ। ਬਾਦਲਕਿਆਂ ਪ੍ਰਤੀ ਲੋਕਾਂ ‘ਚ ਗੁੱਸਾ ਹੈ, ਜਾਇਜ਼ ਵੀ ਹੈ ਪਰ …

Read More »

ਗੁਰਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਵਾਲਾ ਥਾਣੇਦਾਰ ਦੋਸ਼ੀ ਕਰਾਰ

ਬਿਆਸ ਲਾਗਲੇ ਪਿੰਡ ਫੇਰੂਮਾਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ 21,22, ਜੁਲਾਈ 1992 ਵਾਲੇ ਦਿਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਕੇਸ ਵਿੱਚ ਅੱਜ ਸੀਬੀਆਈ ਕੋਰਟ ਮੋਹਾਲੀ ਵਿਖੇ ਰਿਟਾਇਰਡ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਜਿਉਂ ਹੀ ਦੋਸ਼ੀ ਕਰਾਰ ਦਿੱਤਾ ਤਾਂ …

Read More »

ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਕਿਸਨੇ ਰੋਕਿਆ?

ਹਿੰਦੂ ਨੇ ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਿਆ, ਸਿੱਖਾਂ ਨੇ ਨਹੀਂ। ਪੰਜਾਬ ਦੇ ਵਿਦਵਾਨਾਂ ਨਾਲ ਇਸ ਤੋਂ ਬੁਰਾ ਕੀ ਹੋ ਸਕਦਾ ਸੀ। ਵਿਚਾਰੇ ਕੱਲ੍ਹ ਦੇ ਲੱਗੇ ਸੀ ਕਿ ਸੁਨੀਲ ਜਾਖੜ ਨੂੰ ਹਿੰਦੂ ਹੋਣ ਕਰਕੇ ਸਿੱਖਾਂ ਦੇ ਦਬਾਅ ਹੇਠ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਪਰ ਹੁਣ‌ ਪਤਾ ਲੱਗਿਆ ਹੈ ਕਿ …

Read More »

ਵਾਇਰਲ ਵੀਡੀਉ : ਚੰਨੀ ਬਾਰੇ ਸਵਾਲ ਪੁੱਛਣ ਤੇ ਮਨੀਸ਼ਾ ਗੁਲਾਟੀ ਬੋਲੀ , “ਫਜ਼ੂਲ ਦੇ ਸਵਾਲ ਪੁੱਛਣੇ ਛੱਡ ਦਿਉ”

ਪਟਿਆਲਾ: ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਡੈਫ ਡੇ ਵੀਕ ‘ਚ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਸ਼ਿਰਕਤ ਕਰਨ ਲਈ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਸਾਈਨ ਲੈਂਗਵੇਜ ਨੂੰ ਪ੍ਰਫੁੱਲਿਤ ਕਰਨ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ …

Read More »

ਸਹੁੰ ਚੁੱਕਣ ਵੇਲੇ ਅਟਕ ਗਏ ਨਵੇਂ ਚਰਨਜੀਤ ਚੰਨੀ

ਕਾਂਗਰਸ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕਥਿਤ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਦਾ ਚਿਹਰਾ ਹੋਣਗੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ …

Read More »