Breaking News
Home / ਪੰਜਾਬ (page 4)

ਪੰਜਾਬ

ਬੇਅਦਬੀ ਕਰਨ ਵਾਲੇ ਲਖਵੀਰ ਸਿੰਘ ਤੇ ਹੋਈ Cross FIR, ਲੱਗੀ ਧਾਰਾ 295A

ਨਿਹੰਗਾਂ ਨੇ ਬੇਅਦਬੀ ਕਰਨ ਆਇਆ ਪਾਪੀ ਝਟਕਾ ਦਿੱਤਾ। ਬਾਅਦ’ਚ ਕੋਈ ਭੁਲੇਖਾ ਨਹੀੰ ਰਹਿਣ ਦਿੱਤਾ ਆਪ ਜ਼ਿੰਮੇਵਾਰੀ ਲੈ ਲਈ ਅਤੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਨਿਹੰਗਾਂ ਨੇ ਬਿਆਨ ਵੀ ਦਿੱਤਾ ਕਿ ਇਹ ਸਾਡੇ ਗੁਰੂ ਦਾ ਮਸਲਾ ਹੈ ਇਸ ਨਾਲ ਕਿਸਾਨ ਸੰਘਰਸ਼ ਦਾ ਕੋਈ ਸਬੰਧ ਨਹੀਂ। ਸੰਯੁਕਤ ਮੋਰਚੇ ਨੇ ਬਿਆਨ ਦਿੱਤਾ ਇਸ ਘਟਨਾ ਨਾਲ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਸੋਨੇ ਦੀ ਨੋਕ ਵਾਲੇ ਤੀਰਾਂ ਤੋਂ ਪ੍ਰੇਰਣਾ ਲੈ ਕੇ ਲਖਬੀਰ ਟੀਟੂ ਦੀ ਘਰਵਾਲੀ ਅਤੇ ਬੱਚੀਆਂ ਦੀ ਇਕ ਲੱਖ ਦੀ ਮਾਲੀ ਸਹਾਇਤਾ ਕੀਤੀ

ਤਰਨਤਾਰਨ – ਅਕਤੂਬਰ 20 – ਸਿੱਖ ਪੰਥ ਦੇ ਸਹਿਯੋਗ ਨਾਲ ਸਿੰਘੂ ਬਾਡਰ ‘ਤੇ ਬੇਅਦਬੀ ਕਰਨ ਕਰਕੇ ਕ ਤ ਲ ਹੋਣ ਵਾਲੇ ਲਖਬੀਰ ਟੀਟੂ ਦੀਆਂ ਤਿੰਨ ਬੱਚੀਆਂ ਨੂੰ ਇਕ ਲੱਖ ਰੁਪਏ ਦੀ ਮਦਦ ਕੀਤੀ ਗੲੀ ਹੈ। ਇਸ ਦੌਰਾਨ ਲਖਬੀਰ ਟੀਟੂ ਦੇ ਸਾਲੇ ਸੁਖਚੈਨ ਸਿੰਘ ਨੇ ਕਿਹਾ ਕਿ ਟੀਟੂ ਨੂੰ ਉਸ ਦੇ …

Read More »

ਨਿਹੰਗ ਸਿੰਘਾਂ ਵੱਲੋਂ ਵਾਇਰਲ ਕੀਤੀ ਵੀਡੀਓ ਮਗਰੋਂ ਢੱਡਰੀਆਂਵਾਲੇ ‘ਤੇ ਤੱਤੇ ਹੋਏ ਪਰਵਾਨਾ

ਨਿਹੰਗ ਸਿੰਘਾਂ ਵੱਲੋਂ ਵਾਇਰਲ ਕੀਤੀ ਵੀਡੀਓ ਮਗਰੋਂ ਢੱਡਰੀਆਂਵਾਲੇ ‘ਤੇ ਤੱਤੇ ਹੋਏ ਪਰਵਾਨਾ..ਸ਼ਿਵ ਸੈਨਾ ਨੂੰ ਵੀ ਸੁਣਾ ਦਿੱਤੀਆਂ ਖਰੀਆਂ ਇਹ ਗੱਲ ਸਮਝਣੀ ਕਿੰਨੀ ਕੁ ਔਖੀ ਹੈ ਕਿ ਜਿਸ ਬੰਦੇ ਨੂੰ ਪਿੰਕੀ ਕੈਟ ਦੀ ਮਦਦ ਨਾਲ ਬਦਨਾਮ ਕੀਤਾ ਜਾ ਰਿਹਾ, ਉਹ ਬੰਦਾ ਸਟੇਟ ਦੇ ਫਿੱਟ ਨਹੀਂ ਬੈਠਾ। ਜਿਹੜਾ ਬੰਦਾ ਸਟੇਟ ਦੇ ਹਿਸਾਬ …

Read More »

ਕਾਮਰੇਡ ਬਲਤੇਜ ਪੰਨੂੰ ਵਲੋਂ ਦਿੱਤੀ ਜਾਂਦੀ ਹੈ ਅਧੂਰੀ ਤੇ ਝੂਠੀ ਜਾਣਕਾਰੀ

ਬਲਤੇਜ ਪੰਨੂ ਦਾ ਅਧੂਰਾ ਅਤੇ ਬਿਨਾ ਸਿਰ ਪੈਰ ਦਾ ਦਾਅਵਾ. .. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਜਮੇਂਟ ਵਿੱਚ ਕੀ ਲਿਖਿਆ..ਨਿਹੰਗ ਅਮਨ ਸਿੰਘ ਦਾ ਗਾਂਜੇ ਵਾਲੇ ਕੇਸ ਦੀ ਐਫਆਈਆਰ ਵਿੱਚ ਨਹੀਂ ਨਾਮ.,,, FIR ਵਿੱਚ ਜਿਹੜੇ 5 ਆਰੌਪੀਆਂ ਦਾ ਨਾਮ ਕਿਸੇ ਨੇ ਵੀ ਨਹੀਂ ਕੀਤਾ ਅਮਨ ਦਾ ਜ਼ਿਕਰ….ਅਮਨ ਨੂੰ ਇੱਕ ਨਿਰਮਲ …

Read More »

ਜੇ ਨਿਹੰਗ ਬਾਡਰ ‘ਤੇ ਨਾ ਹੋਏ ਤਾਂ ਅੰਦੋਲਨ ਕਮਜ਼ੋਰ ਹੋਵੇਗਾ- ਸੁਨੀਲ ਜਾਖੜ

ਜੇ ਨਿਹੰਗ ਬਾਡਰ ‘ਤੇ ਨਾ ਹੋਏ ਤਾਂ ਅੰਦੋਲਨ ਕਮਜ਼ੋਰ ਹੋਵੇਗਾ- ਸੁਨੀਲ ਜਾਖੜ.. ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸ਼ੱਕ। ਸੁਨੀਲ ਜਾਖੜ ਦਾ ਪਿਉ ਬਲਰਾਮ ਜਾਖੜ ਪਾਰਲੀਮੈਂਟ ਚ ਕਹਿੰਦਾ ਸੀ ਕਿ ਜੇ ਹਿੰਦੂਸਤਾਨ ਦੀ ਅਖੰਡਤਾ ਲਈ ਸਾਨੂੰ ਸਾਰੇ ਸਿੱਖ ਕ ਤ ਲ ਵੀ ਕਰਨੇ ਪਏ ਤਾਂ …

Read More »

ਨਿਹੰਗ ਸਿੰਘਾਂ ਨੇ ਲਖਬੀਰ ਦੀ ਵੀਡੀਉ ਜਾਰੀ ਕਰਕੇ ਕਰ ‘ਤਾ ਵੱਡਾ ਖੁਲਾਸਾ

ਚੰਗੀ ਗੱਲ ਇਹ ਹੋਈ ਕਿ ਨਿਹੰਗਾਂ ਦੇ ਸੋਧੇ ਤੋਂ ਬਾਅਦ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਇਸ ਘਟਨਾ ਨੂੰ ਕਿਸਾਨ ਮੋਰਚੇ ਨਾਲ ਨਹੀਂ ਜੋੜ ਸਕੇ ਤੇ ਨਾ ਹੀ ਜ਼ਾਤ-ਪਾਤ ਨਾਲ। ਸੂਝਵਾਨ ਦਲਿਤ ਭੈਣਾਂ-ਭਰਾਵਾਂ ਨੇ ਹਿੰਦੂਤਵੀਆਂ ਦੀ ਕੁੱਛੜ ਬੈਠੇ ਅਖੌਤੀ ਦਲਿਤ ਚਿਹਰੇ ਠੋਕ ਠੋਕ ਜਵਾਬ ਦੇ ਕੇ, ਨੰ ਗੇ ਕਰ ਦਿੱਤੇ। ਆਲੇ ਦੁਆਲੇ ਗੱਲ ਬਹੁਤ ਘੁਮਾਈ …

Read More »

ਭਾਜਪਾ ਨੇ ਲੀਕ ਕੀਤੀਆਂ ਨਿਹੰਗ ਆਗੂ ਨਾਲ ਤਸਵੀਰਾਂ

ਪੱਤਰਕਾਰੀ ਵਿੱਚ ਪਲਾਂਟਡ ਖਬਰ ਕਿਸੇ ਪੱਤਰਕਾਰ ਲਈ ਮਿਹਣਾ ਹੁੰਦੀ ਹੈ ਪਰ ਅੱਜ ਸਾਰਾ ਦਿਨ ਲੋਕ ਪਲਾਂਟਡ ਖਬਰ ਲਈ ਪੱਤਰਕਾਰ ਨੂੰ ਵਧਾਈਆਂ ਇਵੇਂ ਦਈ ਗਏ ਜਿਵੇਂ ਬੜਾ ਸਕੂਪ ਕੱਢਿਆ ਹੁੰਦਾ। ਸੀਨੀਅਰ ਖੋਜੀ ਪੱਤਰਕਾਰ Niel Bhalinder Singh ਨੇ ਸਹੀ ਪੈੜ ਲੱਭੀ ਹੈ ਕਿ ਕਿਵੇਂ ਪਾੜਾ ਵਧਾਉਣ ਲਈ ਭਾਜਪਾ ਵਲੋੰ ਟ੍ਰਿਬਿਊਨ ਤੱਕ ਤਸਵੀਰਾਂ …

Read More »

ਜੇ ਜੁਪਪਿੰਦਰ ਜੀਤ ਹੀਰੋ ਹੈ ਤਾਂ ਅਰਨਬ ਗੋਸਵਾਮੀ ਵੀ ਹੀਰੋ ਹੈ

ਇੱਕ ਫੋਟੋ ਕਿਸੇ ਨੇ ਆਪ ਭੇਜੀ ਤੇ ਉਸ ਅਧਾਰ ‘ਤੇ ਖ਼ਬਰ ਛਾਪੀ ਅਤੇ ਐਲਾਨ ਕਰ ਦਿੱਤਾ ਕਿ ਇਹ ਖੋਜੀ ਪੱਤਰਕਾਰੀ ਦੀ ਅੱਜ ਸਭ ਤੋਂ ਮਾਅਰਕਾ ਖ਼ਬਰ ਹੈ। ਖ਼ਬਰ ਵਿੱਚ ਜਾਣਕਾਰੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਤਾਂ ਕਿ ਇਹ ਦੱਸਿਆ ਜਾਵੇ ਕਿ ਮੌਜੂਦਾ ਸਰਕਾਰ ਦੇ ਮੰਤਰੀ ਨਾਲ ਖੜ੍ਹਾ ਹੈ ਜੋ …

Read More »

ਚਾਲੀ ਸਾਲ ਦਾ ਤਜਰਬਾ ਬੋਲਦਾ ਭਾਈ!

ਚਾਲੀ ਸਾਲ ਦਾ ਤਜਰਬਾ ਬੋਲਦਾ ਭਾਈ! ਪੱਤਰਕਾਰੀ ਵਿੱਚ ਪਲਾਂਟਡ ਖਬਰ ਕਿਸੇ ਪੱਤਰਕਾਰ ਲਈ ਮਿਹਣਾ ਹੁੰਦੀ ਹੈ ਪਰ ਅੱਜ ਸਾਰਾ ਦਿਨ ਲੋਕ ਪਲਾਂਟਡ ਖਬਰ ਲਈ ਪੱਤਰਕਾਰ ਨੂੰ ਵਧਾਈਆਂ ਇਵੇੰ ਦਈ ਗਏ ਜਿਵੇੰ ਬੜਾ ਸਕੂਪ ਕੱਢਿਆ ਹੁੰਦਾ। ਚਾਲੀ ਸਾਲ ਦਾ ਤਜਰਬਾ ਇਹੋ ਹੈ ਕਿ ਤੁਸੀਂ ਇੱਕ ਖਿਲਰੇ ਹੋਏ ਮਸਲੇ ਦੀ ਕੋਈ ਇੱਕ …

Read More »

32 ਯੂਨੀਅਨਾਂ ਕਿਹੜਾ ਸਟੇਟ ਨਾਲ “ਗੁਰੀਲਾ ਯੁੱਧ” ਲੜ ਰਹੀਆਂ…

32 ਯੂਨੀਅਨਾਂ ਕਿਹੜਾ ਸਟੇਟ ਨਾਲ “ਗੁਰੀਲਾ ਯੁੱਧ” ਲੜ ਰਹੀਆਂ ਹਨ ਕਿ ਕਿਸੇ ਨਿਹੰਗ ਆਗੂ ਵੱਲੋਂ ਸਰਕਾਰ ਦੇ ਮੰਤਰੀ ਨੂੰ ਮਿਲਣਾ ਗੁਨਾਹ ਹੋ ਗਿਆ। ਤੁਸੀਂ ਤਾਂ ਦਸ ਮਹੀਨੇ ਤੋਂ ਸਰਕਾਰ ਦੇ ਮੰਤਰੀ ਨਾਲ ਗੱਲਬਾਤ ਕਰਨ ਨੂੰ ਤਰਸੇ ਪਏ ਹੋ ਅਗਲਾ ਤੁਹਾਨੂੰ ਮੂੰਹ ਲਾ ਕੇ ਰਾਜ਼ੀ ਨਹੀਂ । ਕਿਸਾਨ ਆਗੂਆਂ ਦੀਆਂ ਬੁੱਚੜ …

Read More »