Breaking News
Home / ਪੰਜਾਬ (page 3)

ਪੰਜਾਬ

ਲੱਖਾ ਸਿਧਾਣਾ ਦੇ ਬੰਦਿਆਂ ਨੇ ਕੀਤੀ ਸੋਨੀ ਮਾਨ ਦੇ ਘਰ ਤੇ ਫਾ ਇ ਰਿੰ ਗ

ਲੱਖਾ ਸਿਧਾਣਾ ਦੇ ਬੰਦਿਆਂ ਨੇ ਕੀਤੀ Sony Maan ਦੇ ਘਰ ਤੇ ਫਾ ਇ ਰਿੰ ਗ, ਸੋਨੀ ਮਾਨ ਤੋਂ ਕਿਉਂ ਮੰਗਵਾਉਣੀ ਚਾਹੁੰਦੇ ਮਾਫ਼ੀ, ਗਾਇਕਾ ਨੇ ਲਾਏ ਲੱਖੇ ਤੇ ਵੱਡੇ ਇਲਜ਼ਾਮ..ਸੋਨੀ ਮਾਨ ਨੇ ਲਾਏ ਲੱਖਾ ਸਿਧਾਣਾ ‘ਤੇ ਵੱਡੇ ਇਲਜ਼ਾਮ…ਚੱਲੀਆਂ ਗੋ ਲੀ ਆਂ ! ਕੀ ਲੱਖਾ ਸਿਧਾਣਾ ਦੇਵੇਗਾ ਜਵਾਬ ? ਕਈ ਸਿੱਖ ਸਿਆਸਤਦਾਨ …

Read More »

ਨਹੀਂ ਹੋਏ ਬਾਦਲਾਂ ਦੀਆ ਬੱਸਾਂ ਦੇ ਪਰਮਟ ਰੱਦ, ਹਾਈਕੋਰਟ ਨੇ ਬਾਦਲਾਂ ਦੇ ਹੱਕ ‘ਚ ਸੁਣਾਇਆ ਫੈਸਲਾ

ਹਾਈਕੋਰਟ ਨੇ ਨਿਊ ਦੀਪ ਅਤੇ ਬਾਦਲਾਂ ਦੀਆਂ ਓਰਬਿਟ ਐਵੀਏਸ਼ਨ ਦੀਆਂ ਬੱਸਾਂ ਨੂੰ ਜ਼ਬਤ ਕਰਨ ਅਤੇ ਪਰਮਿਟ ਰੱਦ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਚੰਡੀਗੜ੍ਹ – ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪਿਛਲੇ ਦਿਨੀਂ ਨਿਊ ਦੀਪ ਤੇ ਬਾਦਲਾਂ ਦੀਆਂ ਓਰਬਿਟ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਸਨ ਜਿਹਨਾਂ ਨੂੰ ਲੈ …

Read More »

ਮਾਮਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗ਼ਲਤ ਸ਼ਬਦਾਵਲੀ ਵਰਤਣ ਦਾ : 10 ਲੱਖ ਰੁਪਏ ਸਮੇਤ 8 ਦੋਸ਼ੀ ਗ੍ਰਿਫ਼ਤਾਰ

ਤਿੰਨ ਹੋਰਾਂ ‘ਤੇ ਜਲਦ ਹੀ ਸ਼ਿਕੰਜਾ ਕੱਸਿਆ ਜਾਵੇਗਾ -ਜੁਆਇੰਟ ਪੁਲਿਸ .. ਮਾਮਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗ਼ਲਤ ਸ਼ਬਦਾਵਲੀ ਵਰਤਣ ਦਾ : 10 ਲੱਖ ਰੁਪਏ ਸਮੇਤ 8 ਦੋਸ਼ੀ ਗ੍ਰਿਫ਼ਤਾਰ ਲੁਧਿਆਣਾ : ਵ੍ਹਿਪ ਆਗੂ ਅਨਿਲ ਅਰੋੜਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ …

Read More »

ਪੰਜਾਬ ਦੀ ਬੱਚੇ ਜੰਮਣ ਦੀ ਦਰ ਭਾਰਤ ਚ ਸਭ ਨਾਲੋਂ ਘੱਟ

ਭਾਰਤ ਸਰਕਾਰ ਵੱਲੋ ਪੇਸ਼ ਆਂਕੜਿਆ ਮੁਤਾਬਕ ਪੰਜਾਬ ਚ ਬੱਚੇ ਜੰਮਣ ਦੀ ਦਰ(Fertility Rate) ਮੁਲਕ ਚੋਂ ਸਾਰਿਆ ਨਾਲੋ ਘੱਟ ਹੈ। ਪੰਜਾਬ 1.6 ਦੀ ਦਰ ਨਾਲ ਮੁਲਕ ਭਰ ਵਿੱਚੋ ਸਾਰਿਆ ਤੋਂ ਫਾਡੀ ਚੱਲ ਰਿਹਾ ਹੈ। ਇਹ 1.6 ਦੀ ਦਰ ਚ ਪ੍ਰਵਾਸੀ ਸੂਬਿਆ ਚੋਂ ਆਏ ਲੋਕਾ ਦੇ ਬੱਚਿਆ ਦੀ ਵੀ ਗਿਣਤੀ ਹੈ ਜੇਕਰ …

Read More »

BBC Report ਦਾ ਪੰਜਾਬੀ ਅਨੁਵਾਦ- ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

ਬੀਬੀਸੀ ਨੇ ਨਕਲੀ ਸਿੱਖ ਨਾਂਵਾਂ ਹੇਠ ਫੇਸਬੁੱਕ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ‘ਤੇ ਖਾਤੇ ਬਣਾ ਕੇ, ਸਿੱਖਾਂ ਦੀ ਤਸਵੀਰਾਂ ਲਾ ਕੇ ਵਿਚਰਨ ਵਾਲੇ ਜਾਅਲੀ ਬੰਦਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਸਿੱਖਾਂ ਦੇ ਦਿਸਦੇ ਖਾਤਿਆਂ ਤੋਂ ਹਿੰਦੂ ਰਾਸ਼ਟਰਵਾਦ ਅਤੇ ਭਾਰਤ ਪੱਖੀ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਬਹੁਤੀ …

Read More »

‘ਅੱ ਤ ਵਾ ਦੀ ਸਰਕਾਰ ਦੀ ਮੋੜ ਰਹੇ ਬਾਂਹ – ਕੰਗਨਾ ਰਣੌਤ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਕੰਗਨਾ ਨੇ ਅੱਜ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ। ਦਰਅਸਲ ਬੀਤੇ ਦਿਨ ਕੰਗਨਾ ਨੇ ਪੀਐੱਮ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਬੇਹੱਦ ਦੁਖਦ ਤੇ ਸ਼ਰਮਨਾਕ ਦੱਸਿਆ। ਇਸ …

Read More »

ਬੇਹੱਦ ਚਿੰਤਾ ਦਾ ਵਿਸ਼ਾ ਹੈ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਪ੍ਰਤੀ ਪ੍ਰੇਮ – ਰਾਘਵ ਚੱਢਾ

ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਰਾਸ਼ਟਰੀ ਬੁਲਾਰੇ ਵਿਧਾਇਕ ਰਾਘਵ ਚੱਢਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪ੍ਰਤੀ ਜਤਾਏ ਜਾ ਰਹੇ ਪ੍ਰੇਮ ਨੂੰ ਅਤਿ ਚਿੰਤਾਜਨਕ ਦੱਸਿਆ ਹੈ। ਚੱਢਾ ਦੇ …

Read More »

ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਨੂੰ ਕਿਹਾ ‘ਵੱਡਾ ਭਰਾ’, BJP ਨੇ ਕਿਹਾ, ‘ਉਹੀ ਹੋਇਆ ਜਿਸ ਦਾ ਡਰ ਸੀ’

ਨਵੀਂ ਦਿੱਲੀ: ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਅਪਣਾ ਵੱਡਾ ਭਰਾ ਕਿਹਾ ਹੈ। ਇਮਰਾਨ ਖਾਨ ਨੂੰ ਲੈ ਕੇ ਸਿੱਧੂ ਦੇ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ …

Read More »

ਜੇ ਪੰਜਾਬ ਦੀ ਤਕਦੀਰ ਬਦਲਣੀ ਹੈ ਤਾਂ ਪਾਕਿਸਤਾਨ ਨਾਲ ਵਪਾਰ ਖੁੱਲ੍ਹੇ- ਨਵਜੋਤ ਸਿੱਧੂ

ਗੁਰਦਾਸਪੁਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਸਵੇਰੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਰਵਾਨਾ ਹੋਏ ਸਨ। ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਉਪਰੰਤ ਵਾਪਸ ਪਰਤੇ ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਉੱਥੇ ਹੀ ਪਾਕਿਸਤਾਨ ਦੇ …

Read More »

ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈ.ਡੀ. ਨੇ ਕੀਤਾ ਗ੍ਰਿਫਤਾਰ

ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ E.D ਵਲੋਂ ਗ੍ਰਿਫ਼ਤਾਰ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖਹਿਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ …

Read More »