Breaking News
Home / ਪੰਜਾਬ (page 2)

ਪੰਜਾਬ

ਕਪੂਰਥਲਾ ਬੇਅਦਬੀ ਮੁਲਜ਼ਮ ਦੀ ਆਖਰੀ ਵੀਡੀਓ ਆਈ ਸਾਹਮਣੇ, ਮੁਲਜ਼ਮ ਨੇ ਵੀਡੀਓ ‘ਚ ਕੀਤੇ ਵੱਡੇ ਖੁਲਾਸੇ

ਕਪੂਰਥਲਾ ‘ਚ ਬੇਅਦਬੀ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, ਪੁਲਿਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਕ ਤ ਲ ਦੀਆਂ ਧਾਰਾਵਾਂ ਲਾ 4 ਲੋਕਾਂ ਨੂੰ ਕੀਤਾ ਨਾਮਜ਼ਦ ਕਪੂਰਥਲਾ-ਸੁਭਾਨਪੁਰ ਸੜਕ ‘ਤੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ ਨੌਜਵਾਨ …

Read More »

ਕਪੂਰਥਲਾ ‘ਚ ਬੇਅਦਬੀ ਕਰਨ ਵਾਲੇ ਨੂੰ ਵੀ ਲਾਇਆ ਸੋਧਾ

ਪੂਰਥਲਾ-ਸੁਭਾਨਪੁਰ ਸੜਕ ‘ਤੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ ਨੌਜਵਾਨ ਨੂੰ ਸੰਗਤ ਨੇ ਪੁਲਿਸ ਦੀ ਹਾਜ਼ਰੀ ਵਿਚ ਦਰਵਾਜ਼ਾ ਤੋੜ ਕੇ ਸੋਧ ਦਿੱਤਾ । ਕਪੂਰਥਲਾ-ਸੁਭਾਨਪੁਰ ਸੜਕ ‘ਤੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »

ਬੇਅਦਬੀ ਮਾਮਲਾ – ਦੀਪ ਸਿੱਧੂ ਦੀ ਪੁਲਿਸ ਨੂੰ ਸਲਾਹ

ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵਲੋਂ ਮੁੱਖ ਭਵਨ ਵਿਖੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖ਼ਲ ਹੋਣ ‘ਤੇ ਉਸ ਨੂੰ ਮੌਕੇ ‘ਤੇ ਮੌਜੂਦ ਸੇਵਾਦਾਰਾਂ ਵਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵੇ ਅਨੁਸਾਰ ਸ਼ਾਮ ਨੂੰ ਪੌਣੇ ਕੁ ਛੇ ਵਜੇ …

Read More »

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਵੀਡੀਉ

ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵਲੋਂ ਮੁੱਖ ਭਵਨ ਵਿਖੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖ਼ਲ ਹੋਣ ‘ਤੇ ਉਸ ਨੂੰ ਮੌਕੇ ‘ਤੇ ਮੌਜੂਦ ਸੇਵਾਦਾਰਾਂ ਵਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵੇ ਅਨੁਸਾਰ ਸ਼ਾਮ ਨੂੰ ਪੌਣੇ ਕੁ ਛੇ ਵਜੇ …

Read More »

ਕਿਸਾਨ ਆਗੂਆਂ ਦੀ ਆਪਸੀ ਦੂਸ਼ਣਬਾਜੀ-ਰਾਜੇਵਾਲ ਨੇ ਡੱਲੇਵਾਲ ਨੂੰ ਆਰਐਸਐਸ ਦਾ ਬੰਦਾ ਗਰਦਾਨਿਆ…..

ਕਿਸਾਨ ਆਗੂਆਂ ਦੀ ਆਪਸੀ ਦੂਸ਼ਣਬਾਜੀ-ਰਾਜੇਵਾਲ ਨੇ ਡੱਲੇਵਾਲ ਨੂੰ ਆਰਐਸਐਸ ਦਾ ਬੰਦਾ ਗਰਦਾਨਿਆ…ਡੱਲੇਵਾਲ ਨੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਰਾਜੇਵਾਲ ਨੇ ਕਿਹਾ ਕਿ ਡੱਲੇਵਾਲ ਤਾਂ ਆਰਐਸਐਸ ਦਾ ਬੰਦਾ… ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮੋਰਚੇ ਦੌਰਾਨ ਮਿਲੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਕਿਸਾਨ ਆਗੂ ਬਲਬੀਰ ਸਿੰਘ …

Read More »

ਕਾਮਰੇਡੋ ਤੁਸੀਂ ਲਾ ਲਉ ਜਿੰਨਾ ਜ਼ੋਰ ਲੱਗਦਾ…. – ਦੀਪ ਸਿੱਧੂ

ਦੀਪ ਸਿੱਧੂ ਦੇ ਬਿਰਤਾਂਤ ਨੂੰ ਠੱਲ ਪਾਉਣ ਲਈ ਹੀ ਬੱਬੂ ਮਾਨ ਹੋਣਾਂ ਦਾ “ਜੂਝਦਾ ਪੰਜਾਬ” ਵਰਗਾ ਗਰੁੱਪ ਖੜਾ ਕੀਤਾ ਗਿਆ ਹੈ। ਜਿਹੜਾ ਪੰਜਾਬ ਦੇ ਲੋਕਾਂ ਨੂੰ ਇੰਡੀਅਨ ਸਟੇਟ ਨੂੰ ਚੈਲਿੰਜ ਕਰਨ ਤੋਂ ਰੋਕੇਗਾ। ਉਹਨਾਂ ਹੀ ਰਾਸ਼ਟਰਵਾਦੀ ਪਾਰਟੀਆਂ ਅਤੇ ਉਹੀ ਵੋਟਤੰਤਰ’ਚ ਫੇਰ ਉਮੀਦ ਜਗਾਵੇਗਾ ਕਿ ਸਾਡੇ ਇੱਥੇ ਮਸਲੇ ਹੱਲ ਹੋ ਸਕਦੇ …

Read More »

ਮੈਨੂੰ ਸੱਭ ਤੋਂ ਜ਼ਿਆਦਾ ਗਿਲਾ ਖਾਲਿਸਤਾਨੀਆਂ ਨਾਲ – ਜੋਗਿੰਦਰ ਉਗਰਾਹਾਂ

ਕਾਮਰੇਡਾਂ ਦੀ ਸਿੱਖਾਂ ਖਿਲਾਫ ਨਫ਼ਰਤ। ਜੋਗਿੰਦਰ ਉਗਰਾਹਾਂ ਨਕਸਲਵਾਦੀ ਕਾਮਰੇਡਾਂ ਦੀ ਪਾਰਟੀ ਨਾਲ ਸਬੰਧਤ ਕਿਸਾਨ ਯੂਨੀਅਨ ਦਾ ਆਗੂ ਹੈ। ਨਕਸਲਵਾਦੀ 1970 ਵਿਆਂ ‘ਚ ਪਿੰਡਾਂ ਦੇ ਹਿੰਦੂ ਦੁਕਾਨਦਾਰਾਂ ਨੂੰ ਸ਼ਾਹੂਕਾਰ ਦੱਸ ਕੇ ਕਤਲ ਕਰਨ ਕਰਕੇ ਚਰਚਾ ‘ਚ ਆਏ ਸਨ। ਪਿਛੋੰ ਇਹ ਸਿੱਖਾਂ ਨਾਲ ਖਾਸ ਨਫ਼ਰਤ ਕਾਰਨ ਹਿੰਦੋਸਤਾਨੀ ਸਰਕਾਰ ਦੀ ਅੱਖ ਦੇ ਤਾਰੇ …

Read More »

ਮੈਂ ਜੈਕਾਰਾ ਨਹੀਂ ਨਾਹਰਾ ਲਾਉਂਦਾ ਹੁੰਦਾ- ਉਗਰਾਹਾਂ

ਜਿਹੜੇ ਸਾਨੂੰ ਦੋਸ਼ ਦਿੰਦੇ ਨੇ ਕਿ ਕਿਸਾਨ ਸੰਘਰਸ਼ ਨੂੰ ਕਾਮਰੇਡ vs ਸਿੱਖ ਬਣਾ ਦਿੱਤਾ ਉਹ ਕਾਮਰੇਡਾਂ ਦੀ ਸਿੱਖਾਂ ਪ੍ਰਤੀ ਨਫਰਤ ਦਾ ਅੰਦਾਜਾ ਇਸ ਉਗਰਾਹਾਂ ਵਾਲੇ ਦੀ ਜੈਕਾਰੇ ਤੋੰ ਨਾਂਹ ਤੋੰ ਲਾ ਲੈਣ। ਜੇ ਏਡਾ ਗੈਰਤਮੰਦ ਸੀ ਤਾਂ ਸਿੱਖਾਂ ਦੇ ਪੈਸੇ ਨੂੰ ਜਾਂ ਲੰਗਰਾਂ ਨੂੰ ਏਦਾਂ ਨਾਂਹ ਕਰਦਾ। ਸਿੱਖਾਂ ਨੂੰ ਕਾਮਰੇਡਾਂ …

Read More »

ਵੋਟਾਂ ਮੰਗਣ ਲਈ ਡੇਰਾ ਸਿਰਸਾ ਨਹੀਂ ਜਾਵੇਗਾ ਅਕਾਲੀ ਦਲ-ਸੁਖਬੀਰ

ਸੰਗਰੂਰ, 8 ਦਸੰਬਰ,2021 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਡੇਰਾ ਸਿਰਸਾ ਕੋਲ ਵੋਟਾਂ ਮੰਗਣ ਲਈ ਨਹੀਂ ਜਾਵੇਗਾ | ਉਹ ਅੱਜ ਸੁਨਾਮ ਵਿਖੇ ਪਾਰਟੀ ਉਮੀਦਵਾਰ ਬਲਦੇਵ ਸਿੰਘ ਮਾਨ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ …

Read More »

ਲੱਖੇ ਸਿਧਾਣੇ ਤੇ ਸੋਨੀ ਮਾਨ ਦੇ ਪ੍ਰੋਡਿਊਸਰ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ

ਮਿਲੋ ਪੰਜਾਬ ਦੇ ਅਗਲੇ ਅਗਾਂਹਵਧੂ ਲੀਡਰ ਨੂੰ। ਜਿਸਦੀ ਵਿਰੋਧਤਾ ਕਰਨ ਤੇ ਤੁਸੀ ਗੋਲੀ ਦਾ ਸ਼ਿਕਾਰ ਹੋ ਸਕਦੇ ਓ। ਕੁਝ ਦਿਨ ਪਹਿਲਾ ਅਸੀਂ ਲੱਖੇ ਸਿਧਾਣੇ ਦੇ ਐਮ ਐਲ ਏ ਬਣਨ ਦੇ ਸੁਪਨਿਆਂ ਬਾਰੇ ਇੱਕ ਪੋਸਟ ਪਾਈ ਸੀ। ਜਿੱਥੇ ਲੱਖੇ ਦੇ ਪ੍ਰਸ਼ੰਸਕਾ ਨੇ ਕਾਫ਼ੀ ਵਾਹਿਯਾਤ ਟਿੱਪਣੀਆਂ ਕੀਤੀਆਂ। ਅਸੀਂ ਇਸ ਕੁੜੀ ਦੀ ਕਲਾਕਾਰੀ …

Read More »