Breaking News
Home / ਪੰਜਾਬ

ਪੰਜਾਬ

ਨਵਜੋਤ ਸਿੱਧੂ ਨੂੰ ਮਨਾਉਣ ਆ ਰਹੇ ਨੇ CM ਚੰਨੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁੱਦੇ ਤੋਂ ਅਸਤੀਫਾ ਦਿੱਤਾ!ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਚੱਲ ਰਹੇ ਸਨ ਨਵਜੋਤ ਸਿੰਘ ਸਿੱਧੂ! ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ …

Read More »

ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ

ਚੰਡੀਗੜ੍ਹ, 28 ਸਤੰਬਰ – ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦੇ | ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ …

Read More »

ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾ ਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ …

Read More »

ਕੈਪਟਨ ਅਮਰਿੰਦਰ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ – ਕੀ ਕੈਪਟਨ ਭਾਜਪਾ ਵਿਚ ਸ਼ਾਮਿਲ ਹੋਣਗੇ?

ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਜਾਣਗੇ | ਉਹ ਸ਼ਾਮ 3.30 ਵਜੇ ਰਵਾਨਾ ਹੋਣਗੇ | ਪੰਜਾਬ ਦੇ ਬੁੱਚੜ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ, ਜਿਸ ’ਤੇ ਫ਼੍ਰਾਂਸੀਸੀ ਸੈਲਾਨੀ ਕੇਤੀਆ ਡਰੈੰਮੰਡ ਨੂੰ ਅਗਵਾ ਕਰਕੇ ਜਬਰਜਨਾਹ ਕਰਨ ਦਾ ਮੁਕੱਦਮਾ …

Read More »

ਵਿਦਿਆਰਥੀ ਨੇ ਨਕਲ ਮਾਰਨ ਲਈ ਖਰਚ ਕੀਤੇ 6 ਲੱਖ, ਲਿਆ ‘Bluetooth Slippers’ ਦਾ ਸਹਾਰਾ

ਰਾਜਸਥਾਨ ਪੁਲਿਸ ਨੇ ਕਈ REET ਪ੍ਰੀਖਿਆਰਥੀਆਂ ਦੇ ਚੱਪਲਾਂ ਵਿਚ ਲੁਕੇ ਬਲੂਟੁੱਥ ਉਪਕਰਣ ਜ਼ਬਤ ਕਰ ਲਏ, ਜਦੋਂ ਕਿ ਦੋਸ਼ੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਰਾਜਸਥਾਨ – ਰਾਜਸਥਾਨ ਵਿਚ ਅਧਿਆਪਕਾਂ ਦੀ ਨੌਕਰੀ ਲਈ ਲੋੜੀਂਦੀ ਰਾਜਸਥਾਨ ਯੋਗਤਾ ਪ੍ਰੀਖਿਆ (ਆਰਈਈਟੀ) ਵਿਚ ਆਏ ਦਿਨ ਅਜੀਬ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਦੇ …

Read More »

ਯੋਗਾ ਟ੍ਰੇਨਰ ਪਤਨੀ ਰਵਨੀਤ ਕੌਰ ਦਾ ਕ ਤ ਲ, ਪਤਨੀ ਦੀ ਖ਼ੂਬਸੂਰਤੀ ਕਾਰਨ ਪਤੀ ਨੇ ਕੀਤਾ ਦਰਦਨਾਕ ਕਾਰਾ

ਨਵੀਂ ਦਿੱਲੀ: ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ ‘ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱ ਤਿ ਆ ਦਾ ਦੋਸ਼ ਲੱਗਾ ਹੈ। ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰ ਗ ਕੀਤੇ ਜਾਣ …

Read More »

ਜੇਕਰ ਚਰਨਜੀਤ ਸਿੰਘ ਚੰਨੀ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਹੁੰਦਾਂ ਕੀ ਡੀ ਐਸ ਪੀ ਅਜਿਹੀ ਹਰਕਤ ਕਰਦਾ?

ਬਠਿੰਡਾ ਦੇ DSP ਭੁੱਲੇ ਪ੍ਰੋਟੋਕਾਲ, ਜਿਸ ਮੰਜੇ ‘ਤੇ ਬੈਠੇ ਮੁੱਖ ਮੰਤਰੀ ਚੰਨੀ, ਉਸ ‘ਤੇ ਧਰੇ ਪੈਰ … Charanjit Singh Channi ਦੇ ਅੱਜ ਬਠਿੰਡਾਂ ਦੌਰੇ ਦੌਰਾਨ Punjab Police India ਦੇ ਇੱਕ ਚਰਚਿਤ ਡੀ ਐਸ ਪੀ ਉਸ ਮੰਜੇ ਤੇ ਪੈਰ ਰੱਖੀ ਖੜੇ ਨਜ਼ਰ ਆਏ ਜਿਸ ਮੰਜੇ ਉੱਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਬੈਠ …

Read More »

ਕੋਈ ਕੇਤੀਆ ਨੂੰ ਦੱਸ ਦਿਉ ਕਿ ਪੰਜਾਬ ਦੇ “ਦਲਿਤ!” ਮੁੱਖ ਮੰਤਰੀ ਨੇ ਬੇਅੰਤ ਦੇ ਪੋਤੇ ਕੋਟਲੀ ਨੂੰ ਮੰਤਰੀ ਬਣਾ ਦਿੱਤਾ ਹੈ।

ਪੰਜਾਬ ਦੇ ਬੁੱਚੜ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ, ਜਿਸ ’ਤੇ ਫ਼੍ਰਾਂਸੀਸੀ ਸੈਲਾਨੀ ਕੇਤੀਆ ਡਰੈੰਮੰਡ ਨੂੰ ਅ ਗ ਵਾ ਕਰਕੇ ਜ ਬ ਰ ਜ ਨਾ ਹ ਕਰਨ ਦਾ ਮੁਕੱਦਮਾ ਚੱਲਿਆ ਸੀ, ਨੂੰ ਕਾਂਗਰਸ ਵਜ਼ਾਰਤ ’ਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਨਾਲ ਰੱਖਿਆ ਹੈ। ਬ ਲਾ ਤ ਕਾ ਰੀ …

Read More »

ਰਾਜਾ ਤੇ ਅੰਮ੍ਰਿਤਾ ਵੜਿੰਗ ਬੋਲੇ ਬਾਦਲਾਂ ਨਾਲ ਨਾ ਕਰੋ ਸਾਡੀ ਤੁਲਨਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਅੱਜ ਹਲਫ਼ ਲੈ ਲਿਆ| ਨਵੀਂ ਕੈਬਨਿਟ ’ਚ ਅੱਜ ਸੱਤ ਨਵੇਂ ਚਿਹਰੇ ਸ਼ਾਮਿਲ ਹੋਏ ਹਨ ਜਦੋਂ ਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ| ਇੱਥੇ ਰਾਜ ਭਵਨ ’ਚ ਅੱਜ ਸਹੁੰ ਚੁੱਕ ਸਮਾਰੋਹ ਹੋਇਆ ਜਿਸ ’ਚ …

Read More »

ਦਾਗੀ ਰਾਣਾ ਗੁਰਜੀਤ ਨੂੰ ਕੈਬਿਨੇਟ ‘ਚ ਲਿਆ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ – ਸੁਖਪਾਲ ਖਹਿਰਾ

ਚੰਡੀਗੜ੍ਹ – ਕੁੱਝ ਦੇਰ ਬਾਅਦ ਕੈਬਿਨਟ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੰਤਰੀ ਮੰਡਲ ਵਿਚ ਪ੍ਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਖਬਰ ਇਹ ਸਾਹਮਣੇ …

Read More »