Breaking News
Home / ਦੇਸ਼ (page 2)

ਦੇਸ਼

ਵਟਸਐਪ ਚੈਟ ਕਰਕੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਨਹੀਂ ਮਿਲੀ ਜ਼ਮਾਨਤ

ਮੁੰਬਈ- ਡ ਰੱ ਗ ਕੇਸ ‘ਚ ਜੇਲ੍ਹ ਦੀ ਹਵਾ ਖਾ ਰਹੇ ਕਿੰਗ ਖਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਇਕ ਵਾਰ ਫਿਰ ਨਿਰਾਸ਼ਾ ਹੱਥ ਲੱਗੀ। 20 ਅਕਤੂਬਰ ਨੂੰ ਭਾਵ ਅੱਜ ਸ਼ਾਹਰੁਖ ਦੇ ਲਾਡਲੇ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਸੀ। ਹੁਣ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ। ਕੋਰਟ ਨੇ ਆਰੀਅਨ …

Read More »

ਲਖੀਮਪੁਰ ਖੀਰੀ ਘਟਨਾ ਦੀ ਵੀਡੀਓ ਆਈ ਸਾਹਮਣੇ, ਵੇਖੋ ਮੰਤਰੀ ਦੇ ਮੁੰਡੇ ਨੇ ਕਿਵੇਂ ਕਿਵੇਂ ਦਰੜੇ ਕਿਸਾਨ ?

ਲਖੀਮਪੁਰ ਖੀਰੀ ਘਟਨਾ ਦੀ Exclusive ਵੀਡੀਓ ਆਈ ਸਾਹਮਣੇ, ਵੇਖੋ ਮੰਤਰੀ ਦੇ ਮੁੰਡੇ ਨੇ ਕਿਵੇਂ ਕਿਵੇਂ ਦਰੜੇ ਕਿਸਾਨ … ਮੋਦੀ-ਯੋਗੀ ਤੱਕ ਜ਼ਰੂਰ ਪਹੁੰਚਾ ਦਿਓ ਆਹ ਵੀਡੀਓ .. ਵੇਖੋ ਮੰਤਰੀ ਦੇ ਮੁੰਡੇ ਨੇ ਜੀਪ ਥੱਲੇ ਕਿਵੇਂ ਦਰੜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਲਖੀਮਪੁਰ ਖੀਰੀ ‘ਚ ਕੱਲ੍ਹ ਵਾਪਰੀ ਘਟਨਾ ਦੇ ਮਾਮਲੇ ‘ਚ ਉੱਤਰ …

Read More »

ਅੰਧਵਿਸ਼ਵਾਸ : ਇੱਕ ਡੈਣ ਦੇ ਸ਼ੱਕ ‘ਚ ਰਿਸ਼ਤੇਦਾਰਾਂ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਦਾਤ ਨਾਲ ਵੱਡਿਆ

ਝਾਰਖੰਡ ਦੇ ਗੁਮਲਾ ਵਿਚ ਰਿਸ਼ਤੇਦਾਰਾਂ ਨੇ ਡੈਣ ਦੇ ਸ਼ੱਕ ਵਿਚ ਪਰਿਵਾਰ ਦੇ ਤਿੰਨ ਲੋਕਾਂ ਦੀ ਦਾਤ ਮਾਰ ਕੇ ਹੱ ਤਿ ਆ ਕਰ ਦਿੱਤੀ ਹੈ। ਇਸ ਖੌਫਨਾਕ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਵੀ ਕਰ ਦਿੱਤਾ। ਘਟਨਾ ਲੂਟੋ ਪਿੰਡ ਦੀ ਹੈ। ਉਨ੍ਹਾਂ ਦੇ ਕੋਲੋ …

Read More »

ਜਤਿੰਦਰ ਉਰਫ਼ ਗੋਗੀ ਤੇ ਉਸ ਦੇ ਦੋ ਸਾਥੀਆਂ ਦੀ ਮੌਤ

ਵਕੀਲ ਦੀ ਵਰਦੀ ਪਾ ਕੋਰਟ ‘ਚ ਆਏ ਹ ਮ ਲਾ ਵ ਰਾਂ ਨੇ ਗੋ ਲੀ ਆਂ ਨਾਲ ਭੁੰਨਿਆ Most Wanted ਗੈਂ ਗ ਸ ਟ ਰ ਗੋਗੀ ਪੁਲਿਸ ਸਾਹਮਣੇ ਹੀ ਕੋਰਟ ਰੂਮ ‘ਚ ਚਲਾ ਦਿੱਤੀਆਂ 40 ਗੋ ਲੀ ਆਂ, ਕੌਣ ਸੀ ਮੋਸਟ ਵਾਂਟੇ ਡ ਗੈਂ ਗ ਸ ਟ ਰ ਜਤਿੰਦਰ ਗੋਗੀ …

Read More »