Breaking News
Home / ਦੇਸ਼

ਦੇਸ਼

Viral Video – ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ , ਕੀ ਪੁਰਾਣੀ ਵੀਡੀਉ ਹੋਈ ਹੈ ਦੁਬਾਰਾ ਵਾਇਰਲ?

ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ , ਕੀ ਪੁਰਾਣੀ ਵੀਡੀਉ ਹੋਈ ਹੈ ਦੁਬਾਰਾ ਵਾਇਰਲ? ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਵੱਲੋਂ ਗੁਰਦੁਆਰਾ ਸਾਹਿਬ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸਿੱਖ ਰੈਜੀਮੈਂਟ ਨੇ ਨਿਸ਼ਾਨ ਸਾਹਿਬ ਵੀ ਲਗਾਇਆ। ਇਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ …

Read More »

ਰਾਮ ਮੰਦਰ ਉਸਾਰੀ ਲਈ ਪੈਸੇ ਨਾ ਦੇਣ ਕਰਕੇ ਪਟਨਾ ਸਾਹਿਬ ਤੋਂ ਮੁੜ੍ਹਦੇ ਸਿੱਖਾਂ ਤੇ ਹਮਲਾ

ਬਿਹਾਰੀ ਹਿੰਦੂਆਂ ਨੇ ਚਾੜੀ ਸਿੱਖਾਂ ਸਿਰ ਭਾਜੀ। ਰਾਮ ਮੰਦਰ ਉਸਾਰੀ ਤੇ ਬਲੀ ਲਈ ਪੈਸੇ ਨਾ ਦੇਣ ਕਰਕੇ ਪਟਨਾ ਸਾਹਿਬ ਤੋਂ ਮੁੜ੍ਹਦੇ ਸਿੱਖ ਯਾਤਰੀਆਂ ‘ਤੇ ਪੱਥਰਬਾਜੀ, ਛੇ ਸਿੱਖ ਗੰਭੀਰ ਜਖਮੀ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ ‘ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ …

Read More »

ਸੁੱਲੀ ਡੀਲਸ ਕੇਸ ’ਚ ਇੰਦੌਰ ਤੋਂ ਓਂਕਾਰੇਸ਼ਵਰ ਠਾਕੁਰ ਗ੍ਰਿਫ਼ਤਾਰ

ਬੁੱਲੀ ਬਾਈ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨੀਰਜ ਬਿਸ਼ਨੋਈ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਨੇ ਸੁੱਲੀ ਡੀਲ ਐਪ ਨੂੰ ਬਣਾਉਣ ਵਾਲੇ ਨੌਜਵਾਨ ਨੂੰ ਸਪੈਸ਼ਲ ਸੈੱਲ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਓਂਕਾਰੇਸ਼ਵਰ ਠਾਕੁਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਓਂਕਾਰੇਸ਼ਵਰ ਨੇ ਟਰੇਡ ਮਹਾਸਭਾ ਨਾਮਕ …

Read More »

ਮੋਦੀ ਦੇ ‘ਵੀਰ ਬਾਲ ਦਿਵਸ’ ਦੇ ਐਲਾਨ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਤਾਇਆ ਇਤਰਾਜ਼

ਪ੍ਰਧਾਨ ਮੰਤਰੀ ਦੇ ‘ਵੀਰ ਬਾਲ ਦਿਵਸ’ ਦੇ ਐਲਾਨ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਤਾਇਆ ਇਤਰਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ …

Read More »

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ “ਵੀਰ ਬਾਲ ਦਿਵਸ” ਦਾ ਨਾਂਅ ਦੇਣ ਤੇ ਬੀਬੀ ਕਿਰਨਜੋਤ ਕੌਰ ਦਾ ਬਿਆਨ ਜ਼ਰੂਰ ਪੜੋ

ਜਿਸ ਦਾ ਖਤਰਾ ਸੀ, ਆਖ਼ਰ ਹੋ ਹੀ ਗਿਆ। ਗੈਰ ਸਿੱਖ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਛੁਟਿਆਂਦੇ ਹੋਏ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ “ਵੀਰ ਬਾਲ ਦਿਵਸ” ਦਾ ਨਾਂਅ ਦੇ ਦਿੱਤਾ ਹੈ। ਸ਼ਹੀਦੀ ਸੱਚ ਧਰਮ ਖਾਤਰ ਦ੍ਰਿੜ ਵਿਸ਼ਵਾਸ ਨਾਲ ਕਬੂਲੀ ਮੌਤ ਹੈ। ਵੱਡੇ ਵੱਡੇ ਨਹੀਂ ਦੇ ਸਕਦੇ, ਮੋਦੀ ਸਰਕਾਰ ਨੇ …

Read More »

ਬੁਲੀ ਬਾਈ ਐਪ ਮਾਮਲੇ ਵਿੱਚ ਉੱਤਰਾਖੰਡ ਦੀ ਸ਼ਵੇਤਾ ਗ੍ਰਿਫ਼ਤਾਰ

ਮੁੰਬਈ, 4 ਜਨਵਰੀ -ਮੁੰਬਈ ਸਾਈਬਰ ਪੁਲੀਸ ਨੇ ‘ਬੁਲੀ ਬਾਈ’ ਐਪ ਮਾਮਲੇ ’ਚ ਉਤਰਾਖੰਡ ਦੀ ਔਰਤ ਅਤੇ ਬੰਗਲੌਰ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਹਿਰਾਸਤ ’ਚ ਲਿਆ ਹੈ। ਹਿਰਾਸਤ ‘ਚ ਲਈ ਔਰਤ ਮਾਮਲੇ ਦੀ ਮੁੱਖ ਮੁਲਜ਼ਮ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ …

Read More »

ਮੁਸਲਿਮ ਔਰਤਾਂ ਦੀ ਸ਼ਰ੍ਹੇਆਮ ਬੋਲੀ ਲਗਾਉਣ ਵਾਲਾ ਗ੍ਰਿਫ਼ਤਾਰ, ਕਰ ਰਿਹਾ ਸੀ ਸਿੱਖਾਂ ਦਾ ਅਕਸ ਖ਼ਰਾਬ

ਮੁਸਲਮਾਨ ਲੜਕੀਆਂ ਦੀ ਆਨਲਾਈਨ ਬੋਲੀ ਲਈ ਖ਼ੁਦ ਨੂੰ ਸਿੱਖ ਅਤੇ ਖਾਸਲਿਤਾਨੀ ਸਿੱਧ ਕਰਕੇ “ਬੁਲੀ-ਬਾਈ ਐਪ” ਚਲਾਉਣ ਵਾਲਾ ਵਿਸ਼ਾਲ ਝਾਅ ਬੰਗਲੌਰ ਤੋਂ ਫੜਿਆ ਗਿਆ ਹੈ। ਇਸ ਵਰਤਾਰੇ ਵੱਲ ਮਨੋਜ ਰੈਦਾਸ ਕਬੀਰ ਅਤੇ ਪੈਰੀ ਮਹੇਸ਼ਵਰ ਦੀਆਂ ਪੋਸਟਾਂ ਧਿਆਨ ਮੰਗਦੀਆਂ ਹਨ। ਇਸ ਵਰਤਾਰੇ ਦੇ ਕਈ ਪਹਿਲੂ ਹਨ। -ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ …

Read More »

ਲਖੀਮਪੁਰ ਮਾਮਲਾ – ਮੰਤਰੀ ਅਜੇ ਮਿਸ਼ਰਾ ਪੱਤਰਕਾਰਾਂ ਨਾਲ ਹੋਇਆ ਔਖਾ

ਕਹਿੰਦਾ, ਮਾਈਕ ਬੰਦ ਕਰੋ..ਕੇਂਦਰੀ ਮੰਤਰੀ ਅਜੈ ਮਿਸ਼ਰਾ ਪੱਤਰਕਾਰਾਂ ਤੇ ਭੜਕਿਆ ਕਹਿੰਦਾ , ‘ਦਿਮਾਗ ਖਰਾਬ ਹੈ ਕਿਆ ?’ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤਿਕੋਨੀਆ ਮਾਮਲੇ ਵਿੱਚ ਆਪਣੇ ਪੁੱਤਰ ਖਿਲਾਫ਼ ਧਾਰਾਵਾਂ ਵਧਾਏ ਜਾਣ ਨਾਲ ਸਬੰਧਤ ਇਕ ਸਵਾਲ ਨੂੰ ਲੈ ਕੇ ਅੱਜ ਪੱਤਰਕਾਰਾਂ ’ਤੇ ਭੜਕ ਪਏ ਅਤੇ ਉਨ੍ਹਾਂ, ਕਥਿਤ ਤੌਰ ’ਤੇ ਪੱਤਰਕਾਰਾਂ …

Read More »

ਹੈਲੀਕਾਪਟਰ ਹਾਦਸੇ ’ਚ ਸੀ.ਡੀ.ਐੱਸ. ਬਿਪਿਨ ਰਾਵਤ ਦੀ ਮੌਤ ਦੀ ਪੁਸ਼ਟੀ

ਤਾਮਿਲਨਾਡੂ ਦੇ ਕੁੰਨੂਰ ’ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਵਾਰ ਸੀ.ਡੀ.ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਹੈਲੀਕਾਪਟਰ ਹਾਦਸੇ ਦਾ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਦੀ ਪੁਸ਼ਟੀ …

Read More »

ਵਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰ ਫ਼ੌਜੀ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਕੋਇੰਬਟੂਰ, 8 ਦਸੰਬਰ-ਅੱਜ ਤਾਮਿਲ ਨਾਡੂ ਵਿੱਚ ਸੀਡੀਐੱਸ ਜਨਰਲ ਵਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰ ਕਈ ਥਲ ਸੈਨਾ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਹਾਦਸਾ ਤਾਮਿਲ ਨਾਡੂ ਦੇ ਨੀਲਗਿਰੀ ਜ਼ਿਲ੍ਹੇ ਦ ਕੁਨੂਰ ਵਿੱਚ ਡਿੱਗਿਆ। ਇਸ …

Read More »