Breaking News
Home / admin

admin

Facebook ਡਾਊਨ ਹੋਣ ਕਾਰਨ Mark Zuckerberg ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ

ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ ‘ਤੇ ਭਾਰੀ ਨੁਕਸਾਨ ਹੋਇਆ ਹੈ। ਕੁਝ ਹੀ ਘੰਟਿਆਂ ਵਿਚ ਉਹਨਾਂ ਦੀ ਸੰਪਤੀ ਵਿਚ 7 ​​ਬਿਲੀਅਨ ਡਾਲਰ (ਲਗਭਗ 52 ਹਜ਼ਾਰ ਕਰੋੜ ਰੁਪਏ) ਦੀ ਗਿਰਾਵਟ ਆਈ ਅਤੇ ਉਹ ਅਰਬਪਤੀਆਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਏ। ਫੇਸਬੁੱਕ …

Read More »

ਲਖੀਮਪੁਰ ਖੀਰੀ ਘਟਨਾ ਦੀ ਵੀਡੀਓ ਆਈ ਸਾਹਮਣੇ, ਵੇਖੋ ਮੰਤਰੀ ਦੇ ਮੁੰਡੇ ਨੇ ਕਿਵੇਂ ਕਿਵੇਂ ਦਰੜੇ ਕਿਸਾਨ ?

ਲਖੀਮਪੁਰ ਖੀਰੀ ਘਟਨਾ ਦੀ Exclusive ਵੀਡੀਓ ਆਈ ਸਾਹਮਣੇ, ਵੇਖੋ ਮੰਤਰੀ ਦੇ ਮੁੰਡੇ ਨੇ ਕਿਵੇਂ ਕਿਵੇਂ ਦਰੜੇ ਕਿਸਾਨ … ਮੋਦੀ-ਯੋਗੀ ਤੱਕ ਜ਼ਰੂਰ ਪਹੁੰਚਾ ਦਿਓ ਆਹ ਵੀਡੀਓ .. ਵੇਖੋ ਮੰਤਰੀ ਦੇ ਮੁੰਡੇ ਨੇ ਜੀਪ ਥੱਲੇ ਕਿਵੇਂ ਦਰੜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਲਖੀਮਪੁਰ ਖੀਰੀ ‘ਚ ਕੱਲ੍ਹ ਵਾਪਰੀ ਘਟਨਾ ਦੇ ਮਾਮਲੇ ‘ਚ ਉੱਤਰ …

Read More »

ਨਵਜੋਤ ਸਿੱਧੂ ਨੂੰ ਮਨਾਉਣ ਆ ਰਹੇ ਨੇ CM ਚੰਨੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁੱਦੇ ਤੋਂ ਅਸਤੀਫਾ ਦਿੱਤਾ!ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਚੱਲ ਰਹੇ ਸਨ ਨਵਜੋਤ ਸਿੰਘ ਸਿੱਧੂ! ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ …

Read More »

ਡੋਡਿਆਂ ਦੇ ਕੇਸ ਵਿਚ ਪੰਜਾਬੀ ਨੂੰ ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ

11 ਸਾਲ ਪਹਿਲਾਂ 180 ਕਿੱਲੋ ਡੋਡਿਆਂ ਨਾਲ ਅੰਬੈਸਡਰ ਬਰਿੱਜ (ਕੈਨੇਡਾ ਦੇ ਓਂਟਾਰੀਓ ਸੂਬੇ ਨੂੰ ਅਮਰੀਕਾ ਨਾਲ ਜੋੜਨ ਵਾਲਾ ਪੁਲ਼) ‘ਤੇ ਫੜੇ ਗਏ ਸਤਵਿੰਦਰਜੀਤ ਸਿੰਘ ਖਹਿਰਾ ਨੂੰ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 30 ਜੁਲਾਈ 2010 ਨੂੰ ਜਦ ਖਹਿਰਾ (ਹੁਣ ਊਮਰ 40 ਸਾਲ) ਦੇ ਟਰੱਕ-ਟਰੇਲਰ ਦੀ ਬਾਰਡਰ ਅਧਿਕਾਰੀਆਂ …

Read More »

ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ

ਚੰਡੀਗੜ੍ਹ, 28 ਸਤੰਬਰ – ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦੇ | ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ …

Read More »

ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾ ਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ …

Read More »

ਕੈਪਟਨ ਅਮਰਿੰਦਰ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ – ਕੀ ਕੈਪਟਨ ਭਾਜਪਾ ਵਿਚ ਸ਼ਾਮਿਲ ਹੋਣਗੇ?

ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਜਾਣਗੇ | ਉਹ ਸ਼ਾਮ 3.30 ਵਜੇ ਰਵਾਨਾ ਹੋਣਗੇ | ਪੰਜਾਬ ਦੇ ਬੁੱਚੜ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ, ਜਿਸ ’ਤੇ ਫ਼੍ਰਾਂਸੀਸੀ ਸੈਲਾਨੀ ਕੇਤੀਆ ਡਰੈੰਮੰਡ ਨੂੰ ਅਗਵਾ ਕਰਕੇ ਜਬਰਜਨਾਹ ਕਰਨ ਦਾ ਮੁਕੱਦਮਾ …

Read More »

ਵਿਦਿਆਰਥੀ ਨੇ ਨਕਲ ਮਾਰਨ ਲਈ ਖਰਚ ਕੀਤੇ 6 ਲੱਖ, ਲਿਆ ‘Bluetooth Slippers’ ਦਾ ਸਹਾਰਾ

ਰਾਜਸਥਾਨ ਪੁਲਿਸ ਨੇ ਕਈ REET ਪ੍ਰੀਖਿਆਰਥੀਆਂ ਦੇ ਚੱਪਲਾਂ ਵਿਚ ਲੁਕੇ ਬਲੂਟੁੱਥ ਉਪਕਰਣ ਜ਼ਬਤ ਕਰ ਲਏ, ਜਦੋਂ ਕਿ ਦੋਸ਼ੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਰਾਜਸਥਾਨ – ਰਾਜਸਥਾਨ ਵਿਚ ਅਧਿਆਪਕਾਂ ਦੀ ਨੌਕਰੀ ਲਈ ਲੋੜੀਂਦੀ ਰਾਜਸਥਾਨ ਯੋਗਤਾ ਪ੍ਰੀਖਿਆ (ਆਰਈਈਟੀ) ਵਿਚ ਆਏ ਦਿਨ ਅਜੀਬ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਦੇ …

Read More »

ਯੋਗਾ ਟ੍ਰੇਨਰ ਪਤਨੀ ਰਵਨੀਤ ਕੌਰ ਦਾ ਕ ਤ ਲ, ਪਤਨੀ ਦੀ ਖ਼ੂਬਸੂਰਤੀ ਕਾਰਨ ਪਤੀ ਨੇ ਕੀਤਾ ਦਰਦਨਾਕ ਕਾਰਾ

ਨਵੀਂ ਦਿੱਲੀ: ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ ‘ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱ ਤਿ ਆ ਦਾ ਦੋਸ਼ ਲੱਗਾ ਹੈ। ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰ ਗ ਕੀਤੇ ਜਾਣ …

Read More »

ਢਾਈ ਸੌ ਸਾਲਾਂ ਬਾਅਦ ਅਮਰੀਕਨ ਜਲ ਸੈਨਾ ‘ਚ ਕੋਈ ਸਜਾਵੇਗਾ ਦਸਤਾਰ

ਅਮਰੀਕਾ: ਸਿੱਖ ਜਲ ਸੈਨਿਕ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ * ਜਲ ਸੈਨਾ ਦੇ 246 ਸਾਲਾ ਇਤਿਹਾਸ ’ਚ ਪ੍ਰਵਾਨਗੀ ਹਾਸਲ ਕਰਨ ਵਾਲਾ ਪਹਿਲਾ ਵਿਅਕਤੀ ਨਿਊ ਯਾਰਕ, 27 ਸਤੰਬਰ – ਅਮਰੀਕਾ ਦੇ ਇਕ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁਝ ਸ਼ਰਤਾਂ ਨਾਲ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ …

Read More »